top of page

Forum Posts

Abhijit Singh
Jun 25, 2020
In Writing
ਕੱਪੜੇ ਨੀ ਛੋਟੇ ਓਹਦੇ, ਲੋਕੋ ਸੋਚ ਤੁਹਾਡੀ ਛੋਟੀ ਐ, ਗਲ ਹੈਗੀ ਵੱਡੀ, ਸਮਜਿਓ ਨਾ ਛੋਟੀ ਮੋਟੀ ਐ, ਹੈਗੀ ਕਿਸੇ ਦੀ ਭੈਣ ਉਹ, ਤੇ ਕਿਸੇ ਦੀ ਉਹ ਵੋਹਟੀ ਹੈ , ਅਧਿਕਾਰ ਤੈਨੂੰ ਨੀ ਹੈਗਾ ਬੋਲਣ ਦਾ, ਭਾਵੇਂ ਉਹ ਨਿੱਕੀ ਜਾਂ ਮੋਟੀ ਐ, ਤੇਰਾ ਨਾ ਕਸੂਰ ਬੰਦਿਆ, ਜਦੋਂ ਸੋਚ ਹੀ ਤੇਰੀ ਛੋਟੀ ਐ, ਓਹ ਹੈਗੀ ਨੀ ਮਿੱਟੀ ਤੇਰੇ ਪੈਰਾਂ ਦੀ, ਓਹ ਇੱਕ ਉੱਚੇ ਪਰਬਤ ਦੀ ਚੋਟੀ ਹੈ, ਬੇਬਸ ਹੈ , ਕੁਛ ਕਰ ਨਾ ਪਾਂਦੀ ਓਹ, ਓਹਨੂੰ ਟਕਰਦੇ ਤੇਰੇ ਵਰਗੇ, ਓਹਦੀ ਕਿਸਮਤ ਹੀ ਸੱਚੀ ਖੋਟੀ ਹੈ।।।।
A short dressed girl....💔 content media
5
2
15

Abhijit Singh

Altre azioni
bottom of page